ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਨੂੰ ਯੂ ਟਰਨ ਪਿਆ ਮਹਿੰਗਾ, ਪਾਰਟੀ ਨੂੰ ਨਹੀਂ ਪਸੰਦ ਆਇਆ ਦਲ ਬਦਲਨਾ, ਅਖਿਕ ਕੱਟ ਦਿੱਤੀ ਟਿਕਟ

ਗੁਰਦਾਸਪੁਰ, 15 ਜਨਵੀ (ਮੰਨਣ ਸੈਣੀ)। ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਣਾ ਅਤੇ ਫੇਰ ਯੂ ਟਰਨ ਮਾਰ ਕੇ ਕਾਂਗਰਸ ਵਿੱਚ ਸ਼ਾਮਿਲ ਹੋਣਾ ਮੰਹਿਗਾ ਪੈ ਗਿਆ ਹੈ। ਕਾਂਗਰਸ ਪਾਰਟੀ ਨੂੰ ਲਾਡੀ ਦਾ ਦਲ ਬਦਲਨਾ ਰਾਸ ਨਹੀਂ ਆਇਆ ਤੇ ਉਹਨਾਂ ਦੀ ਹਲਕੇ ਤੋਂ ਟਿਕਟ ਕੱਟ ਦਿੱਤੀ ਗਈ … Continue reading ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਨੂੰ ਯੂ ਟਰਨ ਪਿਆ ਮਹਿੰਗਾ, ਪਾਰਟੀ ਨੂੰ ਨਹੀਂ ਪਸੰਦ ਆਇਆ ਦਲ ਬਦਲਨਾ, ਅਖਿਕ ਕੱਟ ਦਿੱਤੀ ਟਿਕਟ